ਬਿਊਰੋ ਰਿਪੋਰਟ , 7 ਜੂਨ
ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਗ੍ਰਿਫ਼ਤਾਰ | ਧਰਮਸੋਤ ਦੀ ਗ੍ਰਿਫਤਾਰੀ ‘ਚ ਵੱਡਾ ਖੁਲਾਸਾ | ਮੰਤਰੀ ਰਹਿੰਦੇ ਹੋਏ ਧਰਮਸੋਤ ਨੇ ਕੀਤਾ ਸੀ ਭ੍ਰਿਸ਼ਟਾਚਾਰ | ਅਮਲੋਹ ਸਥਿਤ ਸਾਧੂ ਸਿੰਘ ਧਰਮਸੋਤ ਦੇ ਘਰ ਪਹੁੰਚੀ ਵਿਜੀਲੈਂਸ ਦੀ ਟੀਮ | ਵਿਜੀਲੈਂਸ ਨੇ ਕੀਤਾ ਸਾਧੂ ਸਿੰਘ ਧਰਮਸੋਤ ਨੂੰ ਕਰੀਬ ਤਿੰਨ ਵਜੇ ਗ੍ਰਿਫ਼ਤਾਰ | ਧਰਮਸੋਤ ਦੇ ਖਿਲਾਫ਼ FIR ਦਰਜ | ਖੰਨਾ ਦਾ ਰਹਿਣ ਵਾਲਾ ਕਮਲਜੀਤ ਸਿੰਘ ਵਿਚੋਲਿਆ ਬਣ ਕੇ ਪਹੁੰਚਾਉਂਦਾ ਸੀ ਰਿਸ਼ਵਤ | ਟਰਾਂਸਫਰ ਅਤੇ ਪੋਸਟਿੰਗ ਲਈ ਵੀ ਦਿੱਤੀ ਜਾਂਦੀ ਸੀ ਰਿਸ਼ਵਤ | ਗ੍ਰਿਫ਼ਤਾਰ DFO ਤੇ ਠੇਕੇਦਾਰ ਨੇ ਵਿਜਲੈਂਸ ਦੇ ਸਾਹਮਣੇ ਕਬੂਲਿਆ ਆਪਣਾ ਜੁਰਮ | ਧਰਮਸੋਤ ਤੇ ਪੇਡ ਕੱਟਣ ਦੇ ਬਦਲੇ ਪੈਸੇ ਲੈਣ ਦਾ ਦੋਸ਼ | 1 ਦਰਖ਼ਤ ਕੱਟਣ ਦੇ ਬਦਲੇ 500 ਰੁਪਏ ਰਿਸ਼ਵਤ ਲੈਣ ਦਾ ਦੋਸ਼ |