ਬਿਊਰੋ ਰਿਪੋਰਟ , 29 ਅਪ੍ਰੈਲ
70 ਸਾਲਾਂ ਮਸ਼ਹੂਰ ਅਦਾਕਾਰ ਸਲੀਮ ਘੋਸ਼ ਨਹੀਂ ਰਹੇ | ਅਦਾਕਾਰ ਸਲੀਮ ਘੋਸ਼ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ | 70 ਸਾਲਾ ਘੋਸ਼ ਧੀਰੂਭਾਈ ਅੰਬਾਨੀ ਹਸਪਤਾਲ ’ਚ ਸਨ ਦਾਖਿਲ |