ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਅੱਜ ਸਸਕਾਰ
ਸੰਦੀਪ ਨੰਗਲ ਅੰਬੀਆਂ ਦਾ ਜੱਦੀ ਪਿੰਡ ’ਚ ਸਸਕਾਰ
ਵੱਡੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਰਹੇ ਹਨ ਸ਼ਰਧਾਂਜਲੀ
ਸੰਦੀਪ ਨੂੰ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ ਗਿਆ ਸੀ ਕਤਲ
ਮਾਮਲੇ ’ਚ ਪੁਲਿਸ ਨੇ 5 ਗੈਂਗਸਟਰਾਂ ਨੂੰ ਲਿਆ ਹਿਰਾਸਤ ’ਚ
Sandeep Nangal Antim Darshan ਕਬੱਡੀ ਖਿਡਾਰੀ Sandeep Nangal Ambian ਨਾਲ ਜੁੜੀ ਵੱਡੀ ਖ਼ਬਰ

