ਬਿਊਰੋ ਰਿਪੋਰਟ , 18 ਜੂਨ
ਸੰਗਰੂਰ ‘ਚ ਭਗਵੰਤ ਮਾਨ ਨੇ ਲੋਕਾਂ ਨੂੰ ਕੀਤਾ ਸੰਬੋਧਨ | ਐੱਮ.ਪੀ. ਫੰਡ ਦੇ ਇੱਕ -ਇੱਕ ਪੈਸੇ ਦਾ ਦਿੱਤਾ ਹਿਸਾਬ -ਮਾਨ | ਮੇਰੇ ਕੋਲ ਭ੍ਰਿਸ਼ਟਾਚਾਰੀਆਂ ਦੀ ਆਉਂਦੀਆਂ ਹਨ ਫਾਈਲਾਂ- ਮਾਨ | ਮੈਨੂੰ ਲੱਗਦਾ ਹੈ ਫਾਈਲਾਂ ਲੋਕਾਂ ਦੇ ਖੂਨ ਨਾਲ ਲਿਖੀਆਂ- ਮਾਨ | ਸੰਗਰੂਰ ਨੂੰ ‘ਰੋਲ ਮਾਡਲ’ ਬਣਾਵਾਂਗੇ- ਮਾਨ | ਪਿਛਲੀਆਂ ਸਰਕਾਰਾਂ ਦੀ ਸ਼ਹਿ ‘ਤੇ ਪਲੇ ਨੇ ਗੈਂਗਸਟਰ -ਮਾਨ | ‘ਲਾਇਨ ਆਰਡਰ’ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ -ਮਾਨ | ਸਮਾਜਿਕ ਵਿਰੋਧੀ ਨਾਲ ਨਹੀਂ ਕੀਤਾ ਜਾਵੇਗਾ ਕੋਈ ਸਮਝੌਤਾ -ਮਾਨ |