• ਸ਼ੁੱਕਰਵਾਰ. ਸਤੰ. 29th, 2023

Sangrur ਜ਼ਿਮਨੀ ਚੋਣਾਂ ਦੇ ਮੱਦੇਨਜ਼ਰ Bhagwant Mann ਨੇ ਕੀਤੇ ਵੱਡੇ ਐਲਾਨ | Dhuri ਵਿੱਚ ਮੁੱਖ ਮੰਤਰੀ ਦਫ਼ਤਰ ਬਣਾਵਾਂਗੇ

Bhagwant Mann Big Announcement In Dhuri

ਬਿਊਰੋ ਰਿਪੋਰਟ , 20 ਜੂਨ

ਸੰਗਰੂਰ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਭਗਵੰਤ ਮਾਨ ਨੇ ਕੀਤੇ ਵੱਡੇ ਐਲਾਨ | ਧੂਰੀ ਵਿੱਚ ਮੁੱਖ ਮੰਤਰੀ ਦਫ਼ਤਰ ਬਣਾਵਾਂਗੇ : ਸੀ.ਐੱਮ. ਮਾਨ | ਦਫ਼ਤਰ ‘ਚ ਬੈਠਣਗੇ ਅਫ਼ਸਰ : ਮਾਨ | ਧੂਰੀ ਦੇ ਲੋਕਾਂ ਨੂੰ ਚੰਡੀਗੜ੍ਹ ਆਉਣ ਦੀ ਨਹੀਂ ਪਵੇਗੀ ਲੋੜ : ਮਾਨ | ਭ੍ਰਿਸ਼ਟਾਚਾਰੀਆਂ ਨੂੰ ਭਗਵੰਤ ਮਾਨ ਦੀ ਸਖ਼ਤ ਚੇਤਾਵਨੀ | ਕੋਈ ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਾਂਗੇ : ਸੀ.ਐੱਮ. ਮਾਨ | ਸੰਗਰੂਰ ‘ਚ ਵਪਾਰੀਆਂ ਦਾ ਮੁੱਖ ਮੰਤਰੀ ਦਾ ਸੱਦਾ :ਮਾਨ | ਚੰਡੀਗੜ੍ਹ ‘ਚ ਵਿਧਾਨਸਭਾ ਦਾ ਸੈਸ਼ਨ ਦਿਖਾਵਾਗੇਂ : ਸੀ.ਐੱਮ. ਮਾਨ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।