ਬਿਊਰੋ ਰਿਪੋਰਟ , 11 ਜੂਨ
ਸੰਗਰੂਰ ਜ਼ਿਮਨੀ ਚੌਣਾਂ ‘ਚ ਫਸਵਾਂ ਮੁਕਾਬਲਾ | ਸ਼੍ਰੋਮਣੀ ਅਕਾਲੀ ਦਲ EC ਦੀ ਕਾਰਵਾਈ ਤੋਂ ਨਾਖੁਸ਼ | ਚੌਣ ਕਮਿਸ਼ਨਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੋਸਟਰਾਂ ਤੇ ਲਗਾਈ ਰੋਕ | ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਛਪਵਾਏ ਗਏ ਸਨ ਪੋਸਟਰ | ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣਾ ਹੈ ਮੁੱਖ ਟੀਚਾ: ਅਕਾਲੀ | ਬਲਵੰਤ ਸਿੰਘ ਰਾਜੋਆਣਾ ਦੀ ਭੈਣ ਹੈ ਅਕਾਲੀ ਦਲ ਉਮੀਦਵਾਰ | ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਜਤਾਇਆ ਇਤਰਾਜ਼ | ਇਲੈਕਸ਼ਨ ਕਮਿਸ਼ਨ ਨਾਲ ਕੀਤੀ ਜਾਵੇਗੀ ਮੁਲਾਕਾਤ | ਲੰਮੇ ਸਮੇਂ ਤੋਂ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਦੀ ਕੀਤੀ ਜਾ ਰਹੀ ਹੈ ਮੰਗ | ਅਕਾਲੀ ਦਲ ਵੱਲੋਂ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਚੌਣ ਪ੍ਰਚਾਰ |