ਸੰਗਰੂਰ ਜ਼ਿਲ੍ਹੇ ਵਿੱਚ ਭਗਵੰਤ ਮਾਨ ਦਾ ਜਾਦੂ ਸਾਫ ਦਿਖਾਈ ਦੇ ਰਿਹਾ ਏ। ਜ਼ਿਲ੍ਹੇ ਦੀਆਂ ਸਾਰੀਆਂ ਸੀਟਾਂ ਉੱਪਰ ਆਮ ਆਦਮੀ ਪਾਰਟੀ ਛਾਈ ਹੋਈ ਏ । ਜ਼ਿਲ੍ਹੇ ਦੇ ਲਹਿਰਾਗਾਗਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਬਰਿੰਦਰ ਗੋਇਲ ਅੱਗੇ ਚੱਲ ਰਹੇ ਨੇ । ਇਸ ਤੋਂ ਇਲਾਵਾ ਦਿੜ੍ਹਬਾ ਤੋਂ ਆਮ ਆਦਮੀ ਪਾਰਟੀ ਦੇ ਹਰਪਾਲ ਸਿੰਘ ਚੀਮਾ ਵੀ ਅੱਗੇ ਚੱਲ ਰਹੇ ਹਨ। ਧੂਰੀ ਵਿੱਚ ਭਗਵੰਤ ਸਿੰਘ ਮਾਨ ਨੇ ਸਭ ਨੂੰ ਪਛਾੜ ਦਿੱਤਾ ਏ ਇਹਨਾਂ ਰੁਝਾਨਾਂ ਨੂੰ ਲੈ ਕੇ ਗੱਲ ਕਰਦੇ ਪਵਨਦੀਪ ਸ਼ਰਮਾਂ ਨਾਲ ਜੀ ਸ਼ਰਮਾ ਜੀ ਇਹਨਾਂ ਰੁਝਾਨਾਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਏ
Sangrur District ’ਚ Bhagwant Maan ਦਾ ਦਿਖਾਈ ਦਿੱਤਾ ਜਾਦੂ Punjab ELection Results 2022 Big Breaking

