ਬਿਊਰੋ ਰਿਪੋਰਟ , 4 ਜੂਨ
ਸੰਗਰੂਰ ਲੋਕਸਭਾ ਜ਼ਿਮਨੀ ਚੋਣ ਲਈ ਵੱਡੀ ਖ਼ਬਰ | ਰਾਜਾ ਵੜਿੰਗ ਵੱਲ੍ਹੋਂ ਡਾ. ਜੌਹਲ ਦੀ ਮੰਗ ਦਾ ਸਮਰਥਨ | ਮੂਸੇਵਾਲਾ ਦੇ ਪਿਤਾ ਨੂੰ ਬਣਾਇਆ ਜਾਵੇ ਸਾਂਝਾ ਉਮੀਦਵਾਰ | ਉਮੀਦ ਹੈ ਸਾਰੀਆਂ ਪਾਰਟੀਆਂ ਸਹਿਮਤ ਹੋਣਗੀਆਂ – ਵੜਿੰਗ | ਸਿਆਸਤ ਨੂੰ ਇੱਕ ਪਾਸੇ ਰੱਖਦੇ ਹਾਂ – ਵੜਿੰਗ |