• ਐਤਃ. ਫਰ. 5th, 2023

Sapna Chaudhary ਨੇ Launch ਕੀਤਾ ਨਵਾਂ Song | Kaamini Song ਵਿਚ ਇਕ ਵਾਰ ਫੇਰ Sapna ਦੇ ਡਾਂਸ ਨੇ ਪਾਈਆਂ ਧੂਮਾਂ

ਸਪਨਾ ਚੋਧਰੀ ਨੇ ਲਾਂਚ ਕੀਤਾ ਨਵਾਂ ਸੋਂਗ
‘ਕਾਮਨੀ’ ਸੋਂਗ ਵਿਚ ਇਕ ਵਾਰ ਫੇਰ ਸਪਨਾ ਦੇ ਡਾਂਸ ਨੇ ਪਾਈਆਂ ਧੂਮਾਂ
ਹਰਿਆਣਾ ਦੀ ਮਸ਼ਹੂਰ ਡਾੰਸਰ ਸਪਨਾ ਚੋਧਰੀ ਇਕ ਵਾਰ ਫੇਰ ਸੁਰਖੀਆਂ ਵਿਚ ਹੈ I ਹਾਲ ਹੀ ਦੇ ਵਿਚ ਸਪਨਾ ਚੋਧਰੀ ਦਾ ਨਵਾਂ ਸੋਂਗ ਕਾਮਨੀ ਰਲੀਜ਼ ਹੋਇਆ ਹੈ I ਜਿਸ ਵਿਚ ਸਪਨਾ ਚੋਧਰੀ ਨੇ ਮਨਮੋਹਕ ਡਾਂਸ ਕਿੱਤਾ ਹੈ I ਸਪਨਾ ਦੇ ਚਾਹੁਣ ਵਾਲੇ ਨਾ ਸਿਰਫ਼ ਹਰਿਆਣਾ ਦੇ ਵਿਚ ਸਗੋਂ ਬਾਕੀ ਰਾਜਾਂ ਵਿਚ ਵੀ ਲੱਖਾਂ ਦੀ ਸੰਖਿਆ ਵਿਚ ਹੈ I ਸਪਨਾ ਦੇ ਕਾਮਿਨੀ ਸੋਂਗ ਨੂੰ ਰਲੀਜ਼ ਹੋਣ ਦੇ 24 ਘੰਟੇ ਦੇ ਅੰਦਰ 20 ਲੱਖ ਤੋਂ ਵੀ ਜਿਆਦਾ ਵਿਯੂਜ਼ ਮਿਲ ਚੁਕੇ ਹੈ I ਇਸ ਸੋਂਗ ਨੂੰ ਲਿਖਿਆ ਮੀਨਾਕਸ਼ੀ ਪਾਂਚਾਲ ਨੇ ਹੈ ਤੇ ਇਸਦੇ ਸਿੰਗਰ ਆਮੀਨ ਬਰੋੜੀ ਹੈ I ਸਪਨਾ ਚੋਧਰੀ ਆਪਣੀ ਪੂਰੀ ਟੀਮ ਨਾਲ ਚੰਡੀਗੜ੍ਹ ਦੇ ਇਲਾਂਟੇ ਮਾਲ ਵਿਚ ਇਸ ਸੋਂਗ ਨੂੰ ਲੌਂਚ ਕਰਨ ਲਈ ਪਹੁੰਚੇ I ਇਸ ਦੌਰਾਨ ਉੰਨਾ ਨੇ ਪੱਤਰਕਾਰਾਂ ਨਾਲ ਵੀ ਗੱਲ ਬਾਤ ਕੀਤੀ I

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।