• ਸੋਮ.. ਜੂਨ 5th, 2023

Shri Fathegarh Sahib : ਸ਼ਹੀਦੀ ਜੋੜ ਮੇਲੇ ‘ਚ ਨੌਜਵਾਨਾਂ ਨੂੰ ਦਿੱਤੀ ਗਈ ਲੰਗਰ ਦੀ ਸੇਵਾ, ਇਸ ਪਿੰਡ ਦੇ ਨੌਜਵਾਨਾਂ ਨੇ ਲਗਾਇਆ ਲੰਗਰ

Shri Fathegarh Sahib

ਸ਼ਹੀਦੀ ਜੋੜ ਮੇਲੇ ਨੂੰ ਲੈ ਕੇ ਜਿੱਥੇ ਹਰ ਸਾਲ ਪੰਜਾਬ ਅਤੇ ਕਈ ਅਨੇਕਾਂ ਸਥਾਨਾਂ ਤੋਂ ਗੂਰੁ ਦੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ , ਉੱਥੇ ਹੀ ਸੰਗਰੂਰ ਦੇ ਪਿੰਡ ਟਿੱਬਾ ਦੇ ਨਿਵਾਸੀਆਂ ਨਾਲ ਏਵੀ ਨਿਊਜ਼ ਪੰਜਾਬੀ ਦੇ ਚੈਨਲ ਨੇ ਗੱਲਬਾਤ ਕੀਤੀ , ਇਸ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਉਹਨਾਂ ਵੱਲੋਂ ਹਰ ਸਾਲ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਪਹੁੰਚਣ ਵਾਲੀ ਸੰਗਤ ਲਈ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਆਓ ਇਸ ਵੀਡੀਓ ਰਾਹੀ ਜਾਣ ਲੈਂਦੇ ਹਾਂ ਇਸ ਬਾਰੇ ਪਿੰਡ ਵਾਸੀਆਂ ਦਾ ਹੋਰ ਕੀ ਕਹਿਣਾ ਹੈ…

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।