ਬਿਊਰੋ ਰਿਪੋਰਟ , 9 ਜੂਨ
‘ਸਿੱਧੂ ਮੂਸੇਵਾਲਾ ਕਤਲਕਾਂਡ ‘ਚ 2 ਹੋਰ ਗੈਂਗਸਟਰਾਂ ਨੂੰ ਲਿਆ ਹਿਰਾਸਤ ‘ਚ | ਗੈਂਗਸਟਰ ‘ਕੇਸ਼ਵ’ ਅਤੇ ‘ਚੇਤਨ’ ਨੂੰ ਬਠਿੰਡਾ ਚੋਂ ਕੀਤਾ ਕਾਬੂ | ‘ਕੇਸ਼ਵ’ ਵੱਲੋਂ ਹਮਲਾਵਰਾਂ ਨੂੰ ਮੁਹੱਇਆ ਕਰਵਾਏ ਗਏ ਸੀ ਹਥਿਆਰ: ਸੂਤਰ |‘ਮੂਸੇਵਾਲਾ’ ਦੇ ਕਤਲ ਵਾਲੇ ਦਿਨ ‘ਕੇਕੜਾ’ ਦੇ ਨਾਲ ਸੀ ‘ਕੇਸ਼ਵ’: ਸੂਤਰ | ਕੇਸ਼ਵ ਨੂੰ ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਉਸਦੀ ਮਾਂ ਦਾ ਵੱਡਾ ਬਿਆਨ | ਕੇਸ਼ਵ ਨੂੰ ਕੀਤਾ ਹੋਇਆ ਬੇਦਖ਼ਲ, ਉਸ ਨਾਲ ਕੋਈ ਲੈਣਾ ਦੇਣਾ ਨਹੀਂ: ਪਰਿਵਾਰ | ਜੇਕਰ ਉਸਨੇ ਕਿਸੇ ਦਾ ਪੁੱਤ ਮਰਵਾਇਆ ਹੈ ਤਾਂ ਉਸਨੂੰ ਵੀ ਗੋਲੀ ਮਾਰ ਦਿਓ: ਪਰਿਵਾਰ |