ਬਿਊਰੋ ਰਿਪੋਰਟ , 6 ਜੂਨ
ਸਿੱਧੂ ਮੂਸੇਵਾਲਾ ਕਤਲਕਾਂਡ ਦੇ ਤਾਰ ਫ਼ਤਿਹਾਬਾਦ ਨਾਲ ਜੁੜੇ | ਸੂਤਰਾਂ ਦੇ ਹਵਾਲੇ ਤੋਂ ਖ਼ਬਰ | ਫਤਿਹਾਬਾਦ ‘ਚ ਵੱਡੀ ਸਾਜ਼ਿਸ਼ ਰਚੇ ਜਾਣ ਦਾ ਸ਼ੱਕ | ਹਰਿਆਣਾ ਦੇ ਫ਼ਤਿਹਾਬਾਦ ਤੋਂ ਨੌਜਵਾਨ ਕਾਬੂ |ਪੰਜਾਬ ਪੁਲਿਸ ਨੇ ਦਵਿੰਦਰ ਕਾਲਾ ਨੂੰ ਕੀਤਾ ਕਾਬੂ | ਦਵਿੰਦਰ ਕੋਲ ਪੰਜਾਬ ਦੇ 2 ਸਖਸ਼ ਰੁਕੇ ਸਨ | ਹੁਣ ਤਕ ਫ਼ਤਿਹਾਬਾਦ ਤੋਂ 3 ਲੋਕ ਕਾਬੂ | ਪਵਨ, ਨਸੀਬ ਅਤੇ ਦਵਿੰਦਰ ਕਾਲਾ ਕਾਬੂ |