ਬਿਊਰੋ ਰਿਪੋਰਟ , 7 ਜੂਨ
ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀ ਇਕ ਹੋਰ ਖ਼ਬਰ | ਮਨਪ੍ਰੀਤ ਮੰਨਾ ਤੇ ਸੰਦੀਪ ਕੇਕੜਾ ਨੂੰ ਕੀਤਾ ਅਦਾਲਤ ‘ਚ ਪੇਸ਼ | ਮਾਨਸਾ ਕੋਰਟ ‘ਚ ਹੋਈ ਦੋਨਾਂ ਦੀ ਪੇਸ਼ੀ | 11 ਦਿਨ ਦੇ ਪੁਲਿਸ ਰਿਮਾਂਡ ਤੇ ਸੰਦੀਪ ਕੇਕੜਾ | ਅਦਾਲਤ ਨੇ ਸੰਦੀਪ ਉਰਫ ਕੇਕੜਾ ਨੂੰ ਰਿਮਾਂਡ ਤੇ ਭੇਜਿਆ | ਕਾਫੀ ਸਮੇਂ ਤੋਂ ਕੇਕੜਾ ਕਰ ਰਿਹਾ ਸੀ ਸਿੱਧੂ ਮੂਸੇਵਾਲਾ ਦੀ ਰੇਕੀ | ਹੁਣ ਤਕ ਪੁਲਿਸ 8 ਲੋਕਾਂ ਨੂੰ ਕਰ ਚੁਕੀ ਹੈ ਗਿਰਫ਼ਤਾਰ | SIT ਨੇ ਚਾਰ ਸ਼ੂਟਰਾਂ ਦੀ ਪਛਾਣ ਕੀਤੀ | ਗੋਲਡੀ ਬਰਾੜ ਦੇ ਇਸ਼ਾਰੇ ਤੇ ਕੇਕੜਾ ਨੇ ਕੀਤੀ ਸੀ ਰੇਕੀ |