ਬਿਊਰੋ ਰਿਪੋਰਟ , 23 ਜੂਨ
ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਐੱਸ.ਆਈ.ਟੀ ਕਰੇਗੀ ਖੁਲਾਸੇ | ਏ.ਜੀ.ਟੀ.ਐੱਫ. ਮੁੱਖੀ ਪ੍ਰਮੋਦ ਬਾਨ ਕਰਨਗੇ ਪ੍ਰੈੱਸ ਕਾਨਫਰੰਸ | ਸ਼ਾਮ 5 ਵਜੇ ਏ.ਜੀ.ਟੀ.ਐੱਫ. ਮੁੱਖੀ ਕਰਨਗੇ ਵੱਡਾ ਖੁਲਾਸਾ | ਪੰਜਾਬ ਪੁਲਿਸ ਦੀ ਕਸਟਡੀ ‘ਚ ਲਾਰੈਂਸ ਦਾ ਕਬੂਲਨਾਮਾ | 6 ਮਹੀਨੇ ਤੋਂ ਕਤਲ ਦੀ ਹੋ ਰਹੀ ਸੀ ਪਲਾਨਿੰਗ | ਮੂਸੇਵਾਲਾ ਨੂੰ ਮਾਰਨ ਲਈ ਸੀ ਵੱਡੀ ਪਲਾਨਿੰਗ | ਮੂਸੇਵਾਲਾ ਦੀ 8 ਤੋਂ 9 ਵਾਰ ਕੀਤੀ ਗਈ ਸੀ ਰੇਕੀ |