ਬਿਊਰੋ ਰਿਪੋਰਟ , 20 ਜੂਨ
ਸਿੱਧੂ ਮੂਸੇਵਾਲਾ ਕਤਲ ਦੇ ਸ਼ਾਰਪ ਸ਼ੂਟਰਾਂ ਨੂੰ ਕੀਤਾ ਗ੍ਰਿਫਤਾਰ | ਦਿੱਲੀ ਪੁਲਿਸ ਦੇ ਦੀ ਸਪੈਸ਼ਲ ਸੈਲ ਨੇ ਅਸਲੇ ਸਮੇਤ ਕੀਤਾ ਗ੍ਰਿਫਤਾਰ | ਮਰਹੂਮ ‘ਮੂਸੇਵਾਲਾ’ ਕਤਲ ਦੇ ਮੇਨ ਸ਼ੂਟਰ ਗ੍ਰਿਫਤਾਰ | ਸਿੱਧੂ ਮੂਸੇਵਾਲਾ ਕਤਲ ਦੇ 2 ਮੇਨ ਸ਼ੂਟਰ ਗ੍ਰਿਫਤਾਰ | ਗੁਜਰਾਤ ਤੋਂ ਇਨਾਂ ਸ਼ੂਟਰਾਂ ਨੂੰ ਕੀਤਾ ਗਿਆ ਗ੍ਰਿਫਤਾਰ | ਦਿੱਲੀ ਦੀ ਸਪੈਸ਼ਲ ਪੁਲਿਸ ਨੇ ਕੀਤੇ ਗ੍ਰਿਫਤਾਰ | ਵੱਡੀ ਮਾਤਰਾ ਵਿਚ ਅਸਲਾ ਵੀ ਕੀਤਾ ਬਰਾਮਦ |