ਬਿਊਰੋ ਰਿਪੋਰਟ , 6 ਜੂਨ
‘ਸਿੱਧੂ ਮੂਸੇਵਾਲਾ’ ਕਤਲ ਮਾਮਲੇ ‘ਚ ਸਾਰੇ ਸ਼ੂਟਰ ਬੇਨਕਾਬ | 3 ਪੰਜਾਬ, 2 ਹਰਿਆਣਾ, 2 ਮਹਾਰਾਸ਼ਟਰ ਦੇ ਸ਼ੂਟਰਾਂ ਦੀ ਹੋਈ ਪਹਿਚਾਣ | ਹੋਰ ਰਾਜਾਂ ਦੇ ਸ਼ੂਟਰਾਂ ਦੀ ਵੀ ਕੀਤੀ ਜਾ ਰਹੀ ਹੈ ਪਹਿਚਾਣ | ਰਾਜਸਥਾਨ ਅਤੇ ਯੂਪੀ ਦੇ ਸ਼ੂਟਰ ਵੀ ਸ਼ਾਮਿਲ ਹੋਣ ਦਾ ਖਦਸ਼ਾ | ‘ਲਾਰੈਂਸ ਬਿਸ਼ਨੋਈ’ ਗੈਂਗ ਦੇ ਸੰਪਰਕ ‘ਚ ਸਨ ਸਾਰੇ ਸ਼ੂਟਰ | ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਦੀ ਪਹਿਲਾਂ ਹੀ ਹੋ ਚੁੱਕੀ ਹੈ ਗ੍ਰਿਫਤਾਰੀ | ਬਠਿੰਡਾ ਦਾ ਗੈਂਗਸਟਰ ਹਰਕਮਲ ਰਾਨੂ ਦਾ ਨਾਂਅ ਵੀ ਆਇਆ ਸਾਹਮਣੇ | ਤਰਨਤਾਰਨ ਦੇ ਗੈਂਗਸਟਰ ਜਗਰੂਪ ਸਿੰਘ ਰੂੱਪਾ ਦਾ ਨਾਂਅ ਵੀ ਸ਼ਾਮਿਲ | ਹਰਿਆਣਾ ਦੇ ਗੈਂਗਸਟਰ ਮਨਪ੍ਰੀਤ ਭੋਲੂ ਅਤੇ ਪ੍ਰੀਆਵਰਤ ਫੌਜੀ ਵੀ ਸੀ ਸ਼ਾਮਿਲ | ਸਿੱਧੂ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਵੱਡੇ ਪੱਧਰ ਤੇ ਹੋ ਰਹੀ ਹੈ ਛਾਪੇਮਾਰੀ | ਕਨੇਡਾ ‘ਚ ਬੈਠਾ ਗੈਂਗਸਟਰ ਗੋਲਡੀ ਬਰਾੜ ਨੂੰ ਵੀ ਪੰਜਾਬ ਲਿਆਉਣ ਦੀ ਕੀਤੀ ਜਾ ਰਹੀ ਹੈ ਕਾਰਵਾਈ |