ਬਿਊਰੋ ਰਿਪੋਰਟ , 10 ਜੂਨ
ਪੁਲਿਸ ਦੀ ਪੁੱਛਗਿੱਛ ‘ਚ ‘ਕੇਕੜਾ’ ਨੇ ਕੀਤਾ ਵੱਡਾ ਖੁਲਾਸਾ | ਮਹਿਜ਼ 15 ਹਜ਼ਾਰ ਰੁਪਏ ਲਈ ‘ਕੇਕੜਾ’ ਨੇ ਕੀਤੀ ਸੀ ‘ਸਿੱਧੂ’ ਦੀ ਰੇਕੀ | ‘ਕੇਕੜਾ’ ਵੱਲੋਂ ਹੀ ਗੈਂਗਸਟਰ ਗੋਲਡੀ ਬਰਾੜ ਨੂੰ ਦਿੱਤੀ ਸੀ ਜਾਣਕਾਰੀ | ‘ਕੇਕੜਾ’ ਨੇ ਸੈਲਫੀ ਦੇ ਬਹਾਨੇ ਇਕੱਤਰ ਕੀਤੀ ਸੀ ‘ਮੂਸੇਵਾਲਾ’ ਦੀ ਜਾਣਕਾਰੀ | ਨਸ਼ੇ ਦੀ ਪੁਰਤੀ ਲਈ ‘ਕੇਕੜਾ’ ਵੱਲੋਂ ਰੇਕੀ ਨੂੰ ਦਿੱਤਾ ਗਿਆ ਸੀ ਅੰਜ਼ਾਮ | CCTV ਕੈਮਰੇ ‘ਚ ਕੈਦ ਹੋਈ ‘ਕੇਕੜਾ’ ਦੀ ਸਾਰੀ ਐਕਟੀਵਿਟੀ | ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦਾ ਜਤਾਇਆ ਖਦਸ਼ਾ |