ਬਿਊਰੋ ਰਿਪੋਰਟ , 5 ਜੂਨ
ਸਿੱਧੂ ਮੁਸੇਵਾਲਾ ਕਾਂਡ ਨਾਲ ਜੁੜੀ ਵੱਡੀ ਖਬਰ | ਸੂਤਰਾਂ ਮੁਤਾਬਕ ਮਾਨਸਾ ਤੋਂ ਤਿੰਨ ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ | ਰਿਮਾਂਡ ਹਾਸਲ ਕਰਨ ਲਈ ਅੱਜ ਕੀਤਾ ਜਾਵੇਗਾ ਅਦਾਲਤ ਵਿੱਚ ਪੇਸ਼ | ਪੁਲਿਸ ਤਿੰਨਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਕਰੇਗੀ ਪੁੱਛਗਿੱਛ | ਕੋਟਕਪੂਰਾ ਹਾਈਵੇਅ ਤੇ ਇਕੱਠੇ ਹੋਏ ਸਨ ਸਾਰੇ ਮੁਲਜ਼ਮ | ਮਨਪ੍ਰੀਤ ਮੰਨਾ, ਮਨਪ੍ਰੀਤ ਭਾਉ ਤੇ ਸਰਾਜ ਮਿੰਟਾ ਤੋਂ ਹੋਵੇਗੀ ਪੁੱਛਗਿੱਛ |