ਬਿਊਰੋ ਰਿਪੋਰਟ , 5 ਜੂਨ
ਸੂਤਰਾਂ ਦੇ ਹਵਾਲੇ ਤੋਂ ਖ਼ਬਰ | ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਇੱਕ ਵੱਡੀ ਖ਼ਬਰ | ਪੁਲਿਸ ਦੇ ਹੱਥ ਲੱਗਿਆ ਇੱਕ ਵੱਡਾ ਸਬੂਤ | ਪੁਲਿਸ ਨੂੰ 7 ਸੈਕੇਂਡ ਦੀ ਵੀਡੀਓ ਮਿਲੀ | ਹਮਲੇ ਦੌਰਾਨ ਇਕ ਨੌਜਵਾਨ ਨੇ ਬਣਾਈ ਸੀ ਵੀਡੀਓ | ਵੀਡੀਓ ਵਿੱਚ ਨਜ਼ਰ ਆ ਰਹੇ ਨੇ ਚਾਰ ਹਮਲਾਵਰ | ਕਾਤਲਾਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਤੇਜ਼ |