ਬਿਊਰੋ ਰਿਪੋਰਟ , 2 ਜੂਨ
ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਕੇਂਦਰ ਨੂੰ ਲਿਖੀ ਚਿੱਠੀ | ਕੇਂਦਰੀ ਏਜੰਸੀ ਤੋਂ ਕੀਤੀ ਜਾਂਚ ਦੀ ਮੰਗ | ਮੂਸੇਵਾਲਾ ਦੇ ਪਿਤਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ | ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਦਿੱਤੀ ਜਾਣਕਾਰੀ | ਚਿੱਠੀ ਵਿਚ ਕੇਂਦਰੀ ਏਜੰਸੀ ਤੋਂ ਕੀਤੀ ਸਿੱਧੂ ਦੇ ਕਤਲ ਦੀ ਜਾਂਚ ਦੀ ਮੰਗ | ਸਿੱਧੂ ਨੂੰ ਇਨਸਾਫ ਮਿਲੇ ਤੇ ਅੱਗੇ ਤੋਂ ਕਿਸੇ ਨਾਲ ਐਸਾ ਨਾ ਹੋਵੇ |