ਬਿਊਰੋ ਰਿਪੋਰਟ , 3 ਜੂਨ
ਸਿੱਧੂ ਮੁਸੇਵਾਲਾ ਦੇ ਪਿੰਡ ਪਹੁੰਚੇ ਸੀ.ਐਮ ਮਾਨ | ਪਰਿਵਾਰ ਨਾਲ ਕਰਨਗੇ ਦੁੱਖ ਸਾਂਝਾ | ਮੁਸਾ ਪਿੰਡ ਦੇ ਘਰ ਦੇ ਬਾਹਰ ਸੁਰੱਖਿਆ ਕਰੜੀ | ਸਕਿਓਰਿਟੀ ਨੂੰ ਲੈ ਕੇ ਕੁੱਝ ਲੋਕਾਂ ਨੇ ਜਤਾਇਆ ਵਿਰੋਧ | ਵਿਧਾਇਕ ਨੂੰ ਵੀ ਕਰਨਾ ਪਿਆ ਵਿਰੋਧ ਦਾ ਸਾਹਮਣਾ | ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ ਸੀ ਐਮ ਮਾਨ |