• ਸੋਮ.. ਜੂਨ 5th, 2023

Sidhu Moosewala ਹੱਤਿਆ+ਕਾਂਡ ਨਾਲ ਜੁੜੀ ਵੱਡੀ ਖਬਰ , 8 ਸ਼ੂਟਰਾਂ ਦੀ ਹੋਈ ਪਹਿਚਾਨ ਤਲਾਸ਼ ਜਾਰੀ :ਸੂਤਰ | Big Breaking

Sidhu Moosewala Murder News

ਬਿਊਰੋ ਰਿਪੋਰਟ , 6 ਜੂਨ

ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ | ਮੁਸੇਵਾਲਾ ਹੱਤਿਆਕਾਂਡ ਨਾਲ ਜੁੜੀ ਵੱਡੀ ਖਬਰ | 8 ਸ਼ੂਟਰਾਂ ਦੀ ਹੋਈ ਪਹਿਚਾਨ ਤਲਾਸ਼ ਜਾਰੀ : ਸੂਤਰ | ਸ਼ੂਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ : ਸੂਤਰ | ਫਤਿਹਾਬਾਦ, ਸੋਨੀਪਤ ਤੇ ਦੋ ਸ਼ੂਟਰਾਂ ਦੇ ਨਾਲ ਹੋਰਾਂ ਦੀ ਤਲਾਸ਼ ਜਾਰੀ :ਸੂਤਰ | 10 ਸ਼ੂਟਰਾਂ ਦੀ ਲਿਸਟ ਤਿਆਰ ਕੀਤੀ ਗਈ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।