ਬਿਊਰੋ ਰਿਪੋਰਟ , 3 ਜੂਨ
ਦਿੱਲੀ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਨਾਲ ਕੀਤੀ ਗਈ ਪੁੱਛਗਿੱਛ | ‘ਲਾਰੈਂਸ’ ਵੱਲੋਂ ‘ਮੂਸੇਵਾਲਾ’ ਦੇ ਕਤਲ ਪਿਛੇ ਉਸਦਾ ਹੱਥ ਹੋਣ ਤੋਂ ਕੀਤਾ ਇਨਕਾਰ: ਸੂਤਰ | ਸੋਸ਼ਲ ਮੀਡੀਆ ਤੇ ਲਾਰੈਂਸ ਬਿਸ਼ਨੋਈ ਨੇ ਸਿੱਧੂ ਦੇ ਕਤਲ ਦੀ ਲਈ ਸੀ ਜ਼ਿਮੇਵਾਰੀ | ‘ਸਿੱਧੂ ਮੂਸੇਵਾਲਾ’ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਕੀਤੀ ਜਾ ਰਹੀ ਹੈ ਛਾਪੇਮਾਰੀ | ਪੁਲਿਸ ਵੱਲੋਂ ਨੇਪਾਲ ਅਤੇ ਮੁਜ਼ੱਫਰਨਗਰ ਭੇਜੀਆਂ ਗਈਆਂ ਟੀਮਾਂ | ਸ਼ਾਰਪ ਸ਼ੁਟਰਾਂ ਦਾ ਨੇਪਾਲ ਜਾਂ ਮੁਜ਼ੱਫਰਨਗਰ ਭੱਜਣ ਦਾ ਖਦਸ਼ਾ |