ਬਿਊਰੋ ਰਿਪੋਰਟ , 7 ਜੂਨ
ਪੁਲਿਸ ਦੀ ਗ੍ਰਿਫ਼ਤ ‘ਚ ਕੇਕੜਾ ਨੇ ਕੀਤੇ ਵੱਡੇ ਖੁਲਾਸੇ | ਕੇਸ਼ਵ ਨਾਂ ਦੇ ਸ਼ੂਟਰ ਨੂੰ ਪਿੰਡ ਮੂਸਾ ਲੈਕੇ ਗਿਆ ਸੀ ਕੇਕੜਾ | ਇਕ ਹੋਰ ਦੋਸਤ ਨਿੱਕੂ ਨਾਲ ਗਿਆ ਸੀ ਮੂਸੇਵਾਲਾ ਦੇ ਘਰ | ਮੂਸੇਵਾਲਾ ਨਾਲ ਸੈਲਫੀ ਲਈ ਤੇ ਥਾਰ ਨਾਲ ਫੋਟੋ ਖਿਚਵਾਈ | ਫੈਨ ਬਣ ਕੇ ਸੈਲਫੀ ਲੈਣ ਦੇ ਬਹਾਨੇ ਗਏ ਸੀ ਮੂਸੇਵਾਲਾ ਦੇ ਘਰ |