ਬਿਊਰੋ ਰਿਪੋਰਟ , 4 ਜੂਨ
ਮੂਸੇਵਾਲਾ ਕਤਲ ਮਾਮਲੇ ‘ਚ ਸ਼ਾਮਿਲ 2 ਸ਼ੱਕੀ ਸ਼ਾਰਪ ਸ਼ੂਟਰਾਂ ਦੀ ਪਛਾਣ | ਸੋਨੀਪਤ ਦੇ ਰਹਿਣ ਵਾਲੇ ਨੇ ਦੋਵੇ ਸ਼ੱਕੀ ਸ਼ਾਰਪ ਸ਼ੂਟਰ | ਪ੍ਰਿਅਵਰਤ ਫੋਜੀ ਤੇ ਅੰਕਿਤ ਸੇਰਸਾ ਦੀ ਤਲਾਸ਼ ਸ਼ੁਰੂ | ਪ੍ਰਿਅਵਰਤ ਫੋਜੀ ਖਿਲਾਫ਼ 2 ਕਤਲ ਸਮੇਤ ਕਈ ਮਾਮਲੇ ਦਰਜ ਨੇ | ਰਾਮਕਰਣ ਗੈਂਗ ਦਾ ਸ਼ਾਰਪ ਸ਼ੂਟਰ ਰਿਹਾ ਹੈ ਪ੍ਰਿਅਵਰਤ ਫੋਜੀ |