• ਸ਼ੁੱਕਰਵਾਰ. ਸਤੰ. 29th, 2023

Simarjit Singh Bains ਦੀਆਂ ਵਧੀਆਂ ਮੁਸ਼ਕਲਾਂ | Simarjit Singh Bains Wanted | Big Breaking

Simarjit Singh Bains In Trouble

ਬਿਊਰੋ ਰਿਪੋਰਟ , 3 ਮਈ

ਸਿਮਰਜੀਤ ਸਿੰਘ ਬੈਂਸ ਦੀਆਂ ਵਧੀਆਂ ਮੁਸ਼ਕਲਾਂ | ਸਿਮਰਜੀਤ ਸਿੰਘ ਬੈਂਸ ਤੇ ਉਸ ਦੇ ਸਾਥੀਆਂ ਦੇ ਸ਼ਹਿਰ ’ਚ ਲੱਗੇ ਪੋਸਟਰ | ਲੁਧਿਆਣਾ ਸ਼ਹਿਰ ’ਚ ਲੱਗੇ Wanted’ ਦੇ ਪੋਸਟਰ | ਅਦਾਲਤ ਨੇ ਬੈਂਸ ਨੂੰ ਦਿੱਤਾ ਹੈ ਭਗੌੜਾ ਕਰਾਰ | ਲੁਧਿਆਣਾ ਪੁਲਿਸ ਨੇ ਲਗਾਏ ਸ਼ਹਿਰ ’ਚ ਪੋਸਟਰ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।