ਬਿਊਰੋ ਰਿਪੋਰਟ , 2 ਜੂਨ
ਕਰੋਨਾ ਦੀ ਚਪੇਟ ‘ਚ ਕੁਲ ਹਿੰਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ | ਸੋਨੀਆ ਗਾਂਧੀ ਬੁਧਵਾਰ ਨੂੰ ਸੇਵਾਦਲ ਦੇ ਪ੍ਰੋਗਰਾਮ ‘ਚ ਹੋਏ ਸਨ ਸ਼ਾਮਿਲ | ਸੇਵਾਦਲ ਦੇ ਪ੍ਰੋਗਰਾਮ ਤੋਂ ਬਾਅਦ ਰਿਪੋਰਟ ਆਈ ਪੋਜ਼ੀਟਿਵ | ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੇ ਆਪ ਨੂੰ ਕੀਤਾ ਆਈਸੋਲੇਟ | ਹਲਕੇ ਬੁਖਾਰ ਦੇ ਆ ਰਹੇ ਲੱਛਣਾਂ ਤੋਂ ਬਾਅਦ ਕਰਵਾਇਆ ਸੀ ਟੈਸਟ |