• ਸੋਮ.. ਜੂਨ 5th, 2023

Special Report on Tiger : ਬਦਲਦੇ ਮੌਸਮ ਨਾਲ White Tiger ‘ਚ ਕਿਸ ਤਰਾਂ ਦਾ ਆਉਂਦਾ ਹੈ ਬਦਲਾਅ

Special Report on Tiger

Special Report on Tiger : ਜੰਗਲ ਦੇ ਖੰੂਖਾਰ ਜਾਨਵਾਰ ਟਾਈਗਰ ਦੀ ਗੱਲ ਕਰੀਏ ਤਾਂ ਜਿਥੇ ਇਹ ਜਾਨਵਰ ਸਭ ਤੋਂ ਫੁਰਤੀਲਾਂ ਹੁੰਦਾ ਹੈ ਉੱਥੇ ਇਹ ਜਾਨਵਰ ਦੇਖਣ ਵਿੱਚ ਵੀ ਕਾਫੀ ਆਕਰਸ਼ਿਤ ਹੁੰਦੇ ਹਨ, ਟਾਈਗਰ ਜਾਨਵਰ ਦੀ ਗੱਲ ਕਰੀ ਜਾਵੇ ਤਾਂ ਆਮ ਕਰਕੇ ਇਹ ਜਾਨਵਰ ਠੰਡ ਦੇ ਮੌਸਮ ‘ਚ ਕਾਫੀ ਖਾਣਾ ਖਾਂਦੇ ਹਨ , ਠੰਡ ਦੇ ਮੌਸਮ ‘ਚ ਇਹਨਾਂ ਜਾਨਵਰਾਂ ਦੇ ਵਿੱਚ ਹੋਰ ਕੀ ਕੀ ਬਦਲਾਅ ਆਉਂਦੇ ਹਨ ਸੋ ਇਸ ਵੀਡੀਓ ‘ਚ ਜਾਣ ਲੈਂਦੇ ਹਾਂ…

Special Report on Tiger

Read More : https://aveenews.com/china-coronavirus-update-10-

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।