ਬਿਊਰੋ ਰਿਪੋਰਟ , 2 ਮਈ
ਸ਼੍ਰੀ ਮੁਕਤਸਰ ਸਾਹਿਬ ਤੋਂ ਵੱਡੀ ਖਬਰ , ਪਿੰਡ ਲੰਬੀ ਢਾਬ ਕੋਲ ਸਕੂਲ ਵੈਨ ਹੋਈ ਹਾਦਸੇ ਦਾ ਸ਼ਿਕਾਰ | ਸਕੂਲ ਵੈਨ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਈ | ਹਾਦਸਾ ’ਚ ਕਈ ਬੱਚੀਆਂ ਨੂੰ ਲੱਗੀਆਂ ਸੱਟਾਂ |