ਬਿਊਰੋ ਰਿਪੋਰਟ , 27 ਅਪ੍ਰੈਲ
ਟਰਾਂਸਪੋਰਟ ਵਿਭਾਗ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਨੋਟਿਸ ਜਾਰੀ , ਰੰਧਾਵਾ ਨੂੰ ਕਿ ਕੈਬਨਿਟ ਰੈਂਕ ਵਾਲੀ ਗੱਡੀ ਵਾਪਸ ਕਰਨ ਲਈ ਕਿਹਾ | ਗੱਡੀ ਸਿਰਫ ਕੈਬਨਿਟ ਰੈਂਕ ਲਈ ਮਿਲਦੀ ਹੈ : ਟਰਾਂਸਪੋਰਟ ਵਿਭਾਗ | ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਨੇ ਜਾਰੀ ਕੀਤਾ ਨੋਟਿਸ |