• ਸ਼ੁੱਕਰਵਾਰ. ਸਤੰ. 29th, 2023

Sukhpal Khaira ਨੇ Bhagwant Maan ਨੂੰ ਵੀਡੀਓ ਭੇਜ ਕੇ ਕਿਹਾ ਹੁਣ ਕਰਕੇ ਦਿਖਾ ਕਾਰਵਾਈ| Big Breaking|Avee News

SUkhpal Khaira Big Statement On Bhagwant Maan

ਬਿਊਰੋ ਰਿਪੋਰਟ , 13 ਮਈ

ਖਹਿਰਾ ਨੇ ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ ’ਤੇ ਕੀਤੀ ਸ਼ਿਕਾਇਤ | ‘ਆਪ’ ਲੀਡਰ ਖਿਲਾਫ ਕਣਕ ਚੋਰੀ ਕਰਨ ਦੀ ਭੇਜੀ ਸ਼ਿਕਾਇਤ | ਰਣਜੀਤ ਸਿੰਘ ਰਾਣਾ ਖਿਲਾਫ ਕਣਕ ਚੋਰੀ ਕਰਨ ਦੀ ਭੇਜੀ ਸ਼ਿਕਾਇਤ | ਵੀਡੀਓ ਸ਼ੇਅਰ ਕਰ ਸੀ.ਐਮ. ਭਗਵੰਤ ਮਾਨ ਨੂੰ ਐਕਸ਼ਨ ਲਈ ਵੰਗਾਰਿਆ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।