ਬਿਊਰੋ ਰਿਪੋਰਟ , 26 ਅਪ੍ਰੈਲ
ਕਾਂਗਰਸ ਦੀ ਅਨੁਸ਼ਾਸਨ ਕਮੇਟੀ ਦੀ ਬੈਠਕ , ਸੁਨੀਲ ਜਾਖੜ ਨੂੰ 2 ਸਾਲ ਲਈ ਸਸਪੈਂਡ ਕਰਨ ਦੀ ਕੀਤੀ ਸਿਫਾਰਿਸ਼ | ਸੁਨੀਲ ਜਾਖੜ ਨੂੰ ਸਸਪੈਂਡ ਕਰਨ ਲਈ ਸੋਨੀਆ ਗਾਂਧੀ ਨੂੰ ਭੇਜੀ ਸਿਫਾਰਿਸ਼ | ਸੁਨੀਲ ਜਾਖੜ ਨੂੰ ਲੈ ਕੇ ਸੋਨੀਆ ਗਾਂਧੀ ਕਰੇਗੀ ਆਖਰੀ ਫ਼ੈਸਲਾ |