ਬਿਊਰੋ ਰਿਪੋਰਟ , 20 ਮਈ
ਨਵਜੋਤ ਸਿੱਧੂ ਦਾ ਜੇਲ੍ਹ ਜਾਣਾ ਪੱਕਾ | ਸੁਪਰੀਮ ਕੋਰਟ ਅੱਗੇ ਨਹੀਂ ਰੱਖਿਆ ਜਾ ਸਕਿਆ ਸਿੱਧੂ ਦਾ ਕੇਸ | ਅਰਜੀ ’ਤੇ ਸੁਣਵਾਈ ਨਾਹ ਦੇ ਬਰਾਬਰ | ਸੁਪਰੀਮ ਕੋਰਟ ਤੋਂ ਰਾਹਤ ਦੀ ਉਮੀਦ ਘੱਟ | ਸੁਪਰੀਮ ਕੋਰਟ ਅੱਜ ਕਿਸੇ ਵੀ ਕੇਸ ’ਤੇ ਸੁਣਵਾਈ ਕਰਨ ਤੋਂ ਕੀਤੀ ਨਾਹ |