• ਮੰਗਲਵਾਰ. ਮਾਰਚ 21st, 2023

Elections 2022

  • Home
  • ਮੂਸੇਵਾਲਾ ਦੇ ਪਿਤਾ ਨੇ ਮੰਤਰੀਆਂ ਦੇ ਬਿਆਨਾਂ ਨਿੰਦਾ ਕਰ ਕਿਹਾ,ਤਜ਼ਰਬੇ ਦੀ ਘਾਟ ਕਾਰਨ ਦਿੱਤੇ ਜਾ ਰਹੇ ਨੇ ਅਜਿਹੇ ਬਿਆਨ

ਮੂਸੇਵਾਲਾ ਦੇ ਪਿਤਾ ਨੇ ਮੰਤਰੀਆਂ ਦੇ ਬਿਆਨਾਂ ਨਿੰਦਾ ਕਰ ਕਿਹਾ,ਤਜ਼ਰਬੇ ਦੀ ਘਾਟ ਕਾਰਨ ਦਿੱਤੇ ਜਾ ਰਹੇ ਨੇ ਅਜਿਹੇ ਬਿਆਨ

29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਹਤਿਆਰਿਆਂ ਵੱਲੋਂ ਗੋਲੀਆਂ ਮਾਰ ਕੇ ਪੰਜਾਬੀ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ…

Punjab ਵਿੱਚ ਸ਼੍ਰੋਮਣੀ ਅਕਾਲੀ ਦਲ (SAD) ਦੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਤੇ ਮਨਮੋਹਨ ਸਿੰਘ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।

ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (ਐਸਆਈਡੀ) ਦੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਤੇ ਮਨਮੋਹਨ ਸਿੰਘ ਭਾਜਪਾ ਵਿੱਚ ਸ਼ਾਮਲ ਹੋ ਗਏ…

Dharamsot ਦੀਆਂ ਬੇਨਾਮੀ ਜਾਇਦਾਦਾਂ ਦੀ ਹੋਈ ਪਛਾਣ, 157 ਕਿੱਲੇ ਜ਼ਮੀਨ ਸਮੇਤ ਪਲਾਟਾਂ ਦਾ ਮਾਲਕ ਨਿਕਲਿਆ ਸਾਬਕਾ ਮੰਤਰੀ

ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਬਿਓਰੋ ਵੱਲੋਂ…

ਇੰਮਪਰੂਵਮੈਂਟ ਟਰੱਸਟ ਜਲੰਧਰ ਦੀ ਜਮੀਨ ਵਿਚ ਹੋਏ ਗਬਨ ਦੇ ਕੇਸ ਵਿਚ ਭਗੌੜੇ ਚਲ ਰਹੇ ਇਕ ਹੋਰ ਦੋਸ਼ੀ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ

ਚੰਡੀਗੜ੍ਹ, 28 ਜਨਵਰੀ : ਵਿਜੀਲੈਂਸ ਬਿਓਰੋ ਪੰਜਾਬ ਵਲੋਂ ਇੰਮਪਰੂਵਮੈਂਟ ਟਰੱਸਟ ਜਲੰਧਰ ਦੀ ਜਮੀਨ ਵਿਚ ਹੋਏ ਗਬਨ ਦੇ ਕੇਸ ਵਿਚ ਕਰੀਬ…

Gujarat election 2022 : 27 ਸਾਲਾਂ ਤੋਂ ਬੀਜੇਪੀ ਦੀ ਸੱਤਾ ਅਧੀਨ ਰਹੇ ਗੁਜਰਾਤ ਵਿੱਚ ਅੱਜ ਪੈ ਰਹੀਆਂ ਵੋਟਾਂ, ਜਾਣੋ ਕਿਹੜੀਆਂ ਸੀਟਾਂ ਨੇ ਖ਼ਾਸ

Gujarat Legislative Assembly election 2022 : ਅੱਜ ਪ੍ਰਧਾਨ ਮੰਤਰੀ ਮੋਦੀ ਦੇ ਗੜ੍ਹ ਮੰਨੇ ਜਾਂਦੇ ਗੁਜਰਾਤ ਵਿੱਚ ਚੋਣਾਂ ਹੋਣ ਜਾ ਰਹੀਆਂ…

Gujarat Elections 2022 : ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ 1 ਦਸੰਬਰ ਨੂੰ ਹੋਵੇਗੀ ਵੋਟਿੰਗ , ਭਾਜਪਾ – ਆਪ ਅਤੇ ਕਾਂਗਰਸ ਨੇ ਲਗਾਇਆ ਜ਼ੋਰ

Gujarat Elections 2022 : ਗੁਜਰਾਤ ਵਿਧਾਨ ਸਭਾ ਚੋਣਾਂ 2022 ਦੇ ਪਹਿਲੇ ਪੜਾਅ ਲਈ ਵੋਟਿੰਗ 1 ਦਸੰਬਰ ਨੂੰ ਹੈ। ਯਾਨੀ ਅੱਜ…

Raghav Chadha: ‘ਡਬਲ ਇੰਜਣ ਸਰਕਾਰ ਨੇ ਲੋਕਾਂ ਨੂੰ ਰੱਜ ਕੇ ਲੁੱਟਿਆ’ ਗੁਜਰਾਤ ‘ਚ ਰਾਘਵ ਚੱਢਾ ਨੇ BJP ਦੇ ਖੋਲੇ ਸਾਰੇ ਭੇਦ

ਰਾਘਵ ਚੱਢਾ ਨੇ ਕਿਹਾ ਕਿ ਇਸ ਵਾਰ ਗੁਜਰਾਤ ਦੇ ਲੋਕਾਂ ਕੋਲ 27 ਸਾਲ ਪੁਰਾਣੀ ਭ੍ਰਿਸ਼ਟ ਅਤੇ ਹੰਕਾਰੀ ਸਰਕਾਰ ਨੂੰ ਬਦਲ…

ਸੀ.ਐੱਮ. ਮਾਨ ਵਲੋਂ ਵਿਧਾਨਸਭਾ ਸੈਸ਼ਨ ਦੌਰਾਨ ਲਏ ਗਏ ਵੱਡੇ ਫੈਸਲੇ

ਸੀ.ਐੱਮ. ਮਾਨ ਵਲੋਂ ਵਿਧਾਨਸਭਾ ਸੈਸ਼ਨ ਦੌਰਾਨ ਲਏ ਗਏ ਵੱਡੇ ਫੈਸਲੇਗੈਂਗਸਟਰਾਂ ਦਾ ਖਾਤਮਾਂ ਕਰਾਂਗੇ : ਸੀ.ਐੱਮ. ਮਾਨ‘ਗੈਂਗਸਰਟਰਵਾਦ ਦੇ ਏ.ਜੀ.ਟੀ.ਐੱਫ. ਦਾ ਗਠਨ…

Amritsar Police Big Success ਹਥਿਆਰਾਂ ਸਮੇਤ ਗੈਂਗਸਟਰ ਗ੍ਰਿਫਤਾਰ Amritsar Police Arrest Gangster

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈਹਥਿਆਰਾਂ ਸਮੇਤ 16 ਲੋਕਾਂ ਨੂੰ ਕੀਤਾ ਗ੍ਰਿਫਤਾਰਬਿਆਸ ਨੇੜੇ ਢਾਬੇ ਤੋਂ ਕੀਤੇ ਗ੍ਰਿਫਤਾਰ7 ਰਾਇਫਲਾਂ ਅਤੇ 7 ਪਿਸਤੋਲ…

Bhagwant Mann Big Inspection ਫੀਸ ਵਧਾਉਣ ਵਾਲੇ ਸਕੂਲਾਂ ‘ਤੇ ਐਕਸ਼ਨ ਦੀ ਤਿਆਰੀ ‘ਚ ਮਾਨ ਸਰਕਾਰ Big Breaking

ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਾਈਵੇਟ ਸਕੂਲਾਂ ਨੂੰ ਫੀਸ ਨਾ ਵਧਾਉਣ ਦੇ ਆਦੇਸ਼ ਦਿੱਤੇ ਸਨ। ਸੋਮਵਾਰ ਤੋਂ ਸੀਐਮ ਦੇ ਹੁਕਮਾਂ…

Harjinder Dhami Big Statement Bhagwant Maan ਗੁਰੂ ਘਰਾਂ ਦੇ ਪ੍ਰਬੰਧ ’ਚ ਦਖ਼ਲਅੰਦਾਜ਼ੀ ਬੰਦ ਕਰੇ’

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਬਿਆਨ ਤੇ ਪ੍ਰਤੀਕਰਮ ਦਿੱਤਾ ਏ…

Bhagwant Mann ਦੀ ਮਾਂ ਹਰਪਾਲ ਕੌਰ ਨੇ ਚਿੰਤਪੁਰਨੀ ਮੰਦਿਰ ਪਹੁੰਚ ਕੇ ਉਤਾਰੀ ਆਪਣੀ ਸੁੱਖਣਾ Big Breaking

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੰਿਘ ਮਾਨ ਦੀ ਮਾਤਾ ਹਰਪਾਲ ਕੌਰ ਨੇ ਚੰਿਤਪੁਰਨੀ ਮੰਦਰਿ ਪਹੁੰਚ ਕੇ ਮੱਥਾ ਟੇਕਆਿ ਏ ….…

Transport Minister Laljit Bhullar ਨੇ ਰਾਤੋ-ਰਾਤ ਮਾਰਿਆ ਛਾਪਾ, ਬੱਸਾਂ ਵਾਲਿਆਂ ਨੂੰ ਪਾਇਆ ਘੇਰਾ

ਪੰਜਾਬ ਦੇ ਨਵੇਂ ਬਣੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਅੰਮ੍ਰਿਤਸਰ ਦੇ ਵਿੱਚ ਛਾਪੇਮਾਰੀ ਕੀਤੀ ਗਈ, ਇਸ ਛਾਪੇਮਾਰੀ ਦੌਰਾਨ ਕਈ…

Joginder Singh Ugrahan ਦੀ Bhagwant Maan ਨਾਲ ਮੁਲਾਕਾਤ, ਪਇਆ ਨਵਾਂ ਪੰਗਾ | Farmers Meeting | Big Breaking

ਜੋਗਿੰਦਰ ਸਿੰਘ ਉਗਰਾਹਾਂ ਦੀ ਮੁੱਖ ਮੰਤਰੀ ਨਾਲ ਮੁਲਾਕਾਤਪਟਵਾਰ ਯੂਨੀਅਨ ਦੇ ਮੈਂਬਰਾਂ ਵੀ ਮੀਟਿੰਗ ਲਈ ਪਹੁੰਚੇਫਸਲਾਂ ਦੇ ਮੁਆਵਜ਼ੇ ਨੂੰ ਲੈ ਕੇ…

Punjab ਤੋਂ Haryana ਨੇ ਆਪਣੇ ਹੱਕ ਦਾ ਮੰਗਿਆ ਪਾਣੀ, ਪੰਜਾਬੀਆਂ ਦੀ ਵਧਾਈ ਚਿੰਤਾ Manohar Lal Khattar Statement

ਹਰਿਆਣਾ ਵਿਧਾਨਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਲਈ ਮਤਾ ਪੇਸ਼ ਕੀਤਾ ਗਿਆ ਏ। ਹਰਿਆਣਾ ਦੇ ਮੁੱਖ ਮੰਤਰੀ…

Gurdaspur ਦੇ ਪਿੰਡ ਫੁੱਲੜਾ ’ਚ ਹੋਈ ਵੱਡੀ ਘਟਨਾ , ਕਈ ਘਰਾਂ ਦੇ ਬੁੱਝੇ ਚਿਰਾਗ Gurdaspur Big Incident

ਗੁਰਦਾਸਪੁਰ ਦੇ ਪਿੰਡ ਫੁੱਲੜਾ ਵਿੱਚ ਦੋ ਧਿਰਾਂ ਵੱਲੋਂ ਇੱਕ ਦੂਜੇਟ ਤੇ  ਗੋਲੀਆਂ ਚਲਾਈਆਂ ਗਈਆਂ ਨੇ …..ਇਸ ਵਾਰਦਾਤ ਵਿੱਚ 4 ਲੋਕਾਂ…

Navjot Sidhu ਨੇ ਦਿੱਤਾ ਬੁੱਧਵਾਰ ਤੱਕ ਦਾ ਅਲਟੀਮੇਟਮ Navjot Sidhu In Ludhiana

ਲੁਧਿਆਣਾ ਪਹੁੰਚੇ ਨਵਜੋਤ ਸਿੱਧੂ, ਪ੍ਰਸ਼ਾਸਨ ਨੂੰ ਦਿੱਤਾ ਅਲਟੀਮੇਟਮ ਕਤਲ ਮਗਰੋਂ ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ ਨਵਜੋਤ ਸਿੱਧ ਲੁਧਿਆਣਾ ਦੇ ਸਵਤੰਤਰ…