• ਸ਼ੁੱਕਰਵਾਰ. ਫਰ. 3rd, 2023

Tajinderpal Bagga Arrested|ਹੱਥ ਮਲਦੀ ਰਹਿ ਗਈ Punjab Police Tajinderpal Bagga ਦਿੱਲੀ ਰਵਾਨਾ |Big Breaking

Tajinderpal Singh Bagga Arrested

ਬਿਊਰੋ ਰਿਪੋਰਟ . 6 ਮਈ

ਬੱਗਾ ਨੂੰ ਦਿੱਲੀ ਵਾਪਿਸ ਲੈ ਗਈ ਦਿੱਲੀ ਪੁਲਿਸ | ਦਿੱਲੀ ਪੁਲਿਸ ਬੱਗਾ ਨੂੰ ਲੈ ਕੇ ਰਵਾਨਾ | ਬੱਗਾ ਨੂੰ ਪਿੱਪਲੀ ਥਾਣੇ ਤੋਂ ਲੈ ਕੇ ਗਈ ਵਾਪਿਸ |ਖਾਲੀ ਹੱਥ ਵਾਪਿਸ ਪਰਤੀ ਪੰਜਾਬ ਪੁਲਿਸ | ਦਿੱਲੀ ਪੁਲਿਸ ਵੱਲੋਂ ਪੰਜਾਬ ਪੁਲਿਸ ਖਿਲਾਫ ਮਾਮਲਾ ਦਰਜ | ਪੰਜਾਬ ਪੁਲਿਸ ਖਿਲਾਫ ਕਿਡਨੈਪਿੰਗ ਦਾ ਮਾਮਲਾ ਦਰਜ | ਪੰਜਾਬ ਪੁਲਿਸ ਨੂੰ ਹਰਿਆਣਾ ’ਚ ਰੋਕਿਆ ਗਿਆ ਸੀ | ਪੰਜਾਬ ਪੁਲਿਸ ਦੇ 50 ਮੁਲਾਜ਼ਮਾਂ ਨੇ ਬੱਗਾ ਨੂੰ ਘਰੋਂ ਕੀਤਾ ਸੀ ਗ੍ਰਿਫ਼ਤਾਰ | ਮੁਹਾਲੀ ਪੁਲਿਸ ਨੇ ਸਾਈਬਰ ਸੈੱਲ ’ਚ ਕੇਸ ਕੀਤਾ ਸੀ ਦਰਜ | ਬੱਗਾ ’ਤੇ ਕੇਜਰੀਵਾਲ ਖਿਲਾਫ ਗਲਤ ਟਿੱਪਣੀ ਕਰਨ ਦਾ ਇਲਜ਼ਾਮ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।