• ਐਤਃ. ਅਕਤੂਃ 1st, 2023

Tarn Taran Big Incident ਲੁਟੇਰੀ ਦੁਲਹਨ ਨੇ ਲਈ ਇੱਕ ਹੋਰ ਦੀ ਜਾਨ Tarn Taran Fraud Girl

Tarn Taran Big Incident | ਲੁਟੇਰੀ ਦੁਲਹਨ ਨੇ ਲਈ ਇੱਕ ਹੋਰ ਦੀ ਜਾਨ | Tarn Taran Fraud Girl | Big Breaking

ਤਰਨਤਾਰਨ ਤੋਂ ਆਈ ਬੁਰੀ ਖ਼ਬਰ
ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਦੀ ਮੌਤ
ਮ੍ਰਿਤਕ ਕੰਵਲ ਨੇ ਕੁਝ ਮਹੀਨੇ ਪਹਿਲਾਂ ਪਤਨੀ ਨੂੰ ਭੇਜਿਆ ਸੀ ਵਿਦੇਸ਼
ਵਿਦੇਸ਼ ਪਹੁੰਚਦੇ ਹੀ ਪਤਨੀ ਨੇ ਕੰਵਲ ਨਾਲੋਂ ਤੋੜੇ ਸਾਰੇ ਰਿਸ਼ਤੇ
ਸਦਮੇ ਕਰਕੇ ਕੰਵਲ ਦੀ ਹੋਈ ਮੌਤ
ਤਰਨਤਾਰਨ ਤੋਂ ਬੁਰੀ ਖਬਰ ਸਾਹਮਣੇ ਆਈ ਏ …..ਇਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਏ …ਦਰਅਸਲ ਨੌਜਵਾਨ ਕੰਵਲ ਸੰਿਘ ਕੁਝ ਮਹੀਨੇ ਪਹਲਿਾ ਹੀ ਲਵਪ੍ਰੀਤ ਨਾਂਅ ਦੀ ਕੁੜੀ ਨਾਲ ਵਆਿਹ ਹੋਇਆ ਸੀ ….ਮ੍ਰਤਿਕ ਕੰਵਲ ਨੇ ਆਪਣੀ 4 ਏਕੜ ਜ਼ਮੀਨ ਵੇਚ ਕੇ ਆਪਣੀ ਪਤਨੀ ਲਵਪ੍ਰੀਤ ਨੂੰ ਇੰਗਲੈਂਡ ਭੇਜ ਦੱਿਤਾ। ਲਵਪ੍ਰੀਤ ਨੇ ਇੰਗਲੈਂਡ ਪਹੁੰਚਦੇ ਹੀ ਉਸ ਤੋਂ 6 ਲੱਖ ਰੁਪਏ ਦੀ ਮੰਗ ਕੀਤੀ ਅਤੇ ਕੰਵਲ ਨੇ ਬਨਿਾਂ ਸੋਚੇ ਸਮਝੇ ਤੁਰੰਤ ਪੈਸੇ ਭੇਜ ਦੱਿਤੇ, ਪਰ ਇਸ ਤੋਂ ਬਾਅਦ ਲਵਪ੍ਰੀਤ ਨੇ ਕੰਵਲ ਦਾ ਫੋਨ ਚੁੱਕਣਾ ਵੀ ਬੰਦ ਕਰ ਦੱਿਤਾ। ਲਵਪ੍ਰੀਤ ਨੇ ਕੰਵਲ ਨਾਲੋ ਸਾਰੇ ਰਸ਼ਿਤੇ ਤੋੜ ਲਏ ਜਸਿ ਕਰਕੇ ਕੰਵਲ ਏਨਾਂ ਪਰੇਸ਼ਾਨ ਹੋ ਗਆਿ ਕ ਿਉਹ ਕੋਮਾ ਵੱਿਚ ਚਲਾ ਗਆਿ । ਤੇ ਇਸ ਸਭ ਦੇ ਚਲਦੇ ਉਸ ਦੀ ਮੌਤ ਹੋ ਗਈ …ਮ੍ਰਤਿਕ ਦੇ ਪਰਵਿਾਰ ਵਾਲੇ ਲਵਪ੍ਰੀਤ ਦੇ ਖਲਿਾਫ ਕਾਰਵਾਈ ਦੀ ਮੰਗ ਕਰ ਰਹੇ ਨੇ …

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।