ਬਿਊਰੋ ਰਿਪੋਰਟ , 2 ਜੂਨ
ਤਰਨਤਾਰਨ ‘ਚ ਹੋਇਆ ਦਰਦਨਾਕ ਸੜਕ ਹਾਦਸਾ | ਹਾਦਸੇ ‘ਚ 3 ਲੋਕਾਂ ਦੀ ਮੌਤ , ਕਈ ਜ਼ਖ਼ਮੀ | ਅੰਮ੍ਰਿਤਸਰ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਜਾ ਰਹੇ ਸਨ ਸ਼ਰਧਾਲੂ | ਜ਼ਖਮੀਆਂ ਨੂੰ ਹਸਪਤਾਲ ਚ ਕਰਾਇਆ ਦਾਖਿਲ | ਟਰੈਕਟਰ ਟਰਾਲੀ ਵਿੱਚ 15 ਲੋਗ ਸਵਾਰ ਸਨ |