ਬਿਊਰੋ ਰਿਪੋਰਟ , 28 ਅਪ੍ਰੈਲ
ਮੁੱਖ ਮੰਤਰੀ ਭਗਵੰਤ ਮਾਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਸੁਰੱਖਿਆ ਏਜੰਸੀਆਂ ਨੇ ਵਧਾਈ ਚੌਕਸੀ | ਜੈਸ਼-ਏ-ਮੁਹੰਮਦ ਨੇ ਦਿੱਤੀ ਧਮਕੀ
ਸੁਲਤਾਨਪੁਰ ਲੋਧੀ ਦੇ ਸਟੇਸ਼ਨ ਮਾਸ਼ਟਰ ਨੂੰ ਮਿਲੀ ਧਮਕੀ ਵਾਲੀ ਚਿੱਠੀ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਏ । ਇਸ ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਚੌਕਸੀ ਵਧਾ ਦਿੱਤੀ ਏ ….ਪੁਲਿਸ ਨੂੰ ਇਸ ਸਬੰਧ ਵਿੱਚ ਇੱਕ ਧਮਕੀ ਭਰੀ ਚਿੱਠੀ ਮਿਲੀ ਏ …. ਚਿੱਠੀ ਵਿਚ ਜੈਸ਼-ਏ-ਮੁਹੰਮਦ ਦਾ ਜ਼ਿਕਰ ਏ। ਇਹ ਚਿੱਠੀ ਸੁਲਤਾਨਪੁਰ ਦੇ ਸਟੇਸ਼ਨ ਮਾਸ਼ਟਰ ਨੂੰ ਮਿਲੀ ਏ ।