ਰੂਸ ਯੂਕਰੇਨ ਵਿਚਾਲੇ ਜਾਰੀ ਜੰਗ ਦੇ ਦੱਸਵੇਂ ਦਿਨ ਰੂਸ ਨੇ 2 ਸ਼ਹਿਰਾਂ ‘ਚ ਸੀਜ਼ ਫਾਇਰ ਦਾ ਐਲਾਨ ਕਰ ਦਿੱਤਾ ਏ । ਭਾਰਤੀ ਸਮੇਂ ਮੁਤਾਬਿਕ 11: 30 ਵਜੇ ਤੋਂ ਸੀਜ਼ ਫਾਇਰ ਹੋ ਗਿਆ ਏ । ਜਾਣਕਾਰੀ ਮੁਤਾਬਿਕ ਸੀਜ਼ ਫਾਇਰ ਦਾ ਐਲਾਨ ਜੰਗ ‘ਚ ਫਸੇ ਆਮ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਕੀਤਾ ਗਿਆ ਏ ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਰੂਸ ਯੁਕਰੇਨ ਤੇ ਲਗਾਤਾਰ ਹਮਲੇ ਕਰ ਰਿਹਾ ਏ …ਰੂਸ ਨੇ ਯੁਕਰੇਨ ਦੇ ਕਈ ਸ਼ਹਿਰ ਤਬਾਹ ਕਰ ਦਿੱਤੇ ਨੇ ….ਬਰਬਾਸਦੀ ਦਾ ਮਜਰ ਹਰ ਪਾਸੇ ਦਿਖਾਈ ਦੇ ਰਿਹਾ ਏ …
Ukraine Russia Ceasefire ਰੂਸ ਨੇ ਇਸ ਵਜ੍ਹਾ ਕਰਕੇ ਰੋਕੀ ਜੰਗ Ukraine Russia Crisis Big Breaking

