• ਐਤਃ. ਅਕਤੂਃ 1st, 2023

ਟੀ ਵੀ ਏਕ੍ਟ੍ਰੇਸ ਅਤੇ ਮੋਡਲ ਉਰਫ਼ੀ ਜਾਵੇਦ ਅਕਸਰ ਸੁਰਖੀਆਂ ਵਿਚ ਨਜ਼ਰ ਆਉਂਦੀ ਹੈ , ਚਾਹੇ ਉਹ ਕਪੜ੍ਹਿਆਂ ਨੂੰ ਲੈ ਕੇ ਹੋ ਆ ਫਿਰ ਕਿਸੇ ਹੋਰ ਅਦਾਕਾਰ ਤੋਂ ਆਪਣੇ ਆਪ ਨੂੰ ਟਾਰਗੇਟ ਹੋਣ ਤਕ , ਸ਼ਇਦ ਹੀ ਕੋਈ ਦਿਨ ਹੋਵੇਗਾ ਜਦ ਉਰਫ਼ੀ ਨੇ ਆਵਦੇ ਫੈਨਸ ਨੂੰ ਆਪਣੀ ਨਵੀ ਲੁਕ ਨਾ ਵਿਖਾਇ ਹੋਵੇ . ਫੈਨਸ ਦੀ ਤਰੀਫਾਂ ਤੋਂ ਅਲਾਵਾ ਕਲਾਕਾਰਾਂ ਦੇ ਚੁਕੇ ਸਵਾਲ ਤੇ ਮੂੰਹ ਤੋੜ ਜਵਾਬ ਦੇ ਮਾਮਲੇ ਵੀ ਸਾਮਣੇ ਆਉਂਦੇ ਰਹਿੰਦੇ ਨੇ

ਇਹੋ ਜੇਹਾ ਇਕ ਵਾਰ ਫੇਰ ਹੋਇਆ ਜਦ ਉਰਫ਼ੀ ਇਕ ਟ੍ਰਾੰਸਪੈਰੇਂਟ ਪੀਲੀ ਡ੍ਰੇਸ ‘ਚ ਮੁੰਬਈ ਦੀਆਂ ਸੜਕਾਂ ਉਤੇ ਨਜ਼ਰ ਆਈ ਜਿਸ ‘ਤੇ ਏਕ੍ਟ੍ਰੇਸ ਚਾਹਤ ਖੰਨਾ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ‘ਤੇ ਟਿੱਪਣੀਆਂ ਕੀਤੀਆਂ ਪਰ ਉਸ ਤੋਂ ਬਾਅਦ ਉਰਫ਼ੀ ਦਾ ਮੂੰਹ ਤੋੜ ਜਵਾਬ ਆਇਆ , ਜਿਸ ਦੇ ਚਲਦੇ ਉਰਫ਼ੀ ਨੇ ਚਾਹਤ ਦੀ ਨਿਜੀ ਜ਼ਿੰਦਗੀ ‘ਤੇ ਵੀ ਸਵਾਲ ਚੁੱਕੇ . ਹੁਣ ਦੋਵਾਂ ਅਦਾਕਾਰਾਂ ਦੇ ‘ਚ ਵਿਵਾਦ ਨਜ਼ਰ ਆਇਆ .

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।